Guru Granth Sahib Translation Project

Guru Granth Sahib Russian Page 561

Page 561

ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥ Я предан своему Идеальному Гуру, потому что только он может объединить меня с моим Возлюбленным Богом ||1||Пауза||
ਮੈ ਅਵਗਣ ਭਰਪੂਰਿ ਸਰੀਰੇ ॥ Мое тело полно пороков.
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥ Так как же мне соединиться с моим Возлюбленным Богом, который является сокровищем всех добродетелей? ||2||
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥ Невесты-души, обладающие этими добродетелями, осознали моего Возлюбленного Бога,
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥ Мне не хватает этих добродетелей, моя мать. Как мне соединиться с Ним? ||3||
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥ Я устала после того, как приложила столько усилий, чтобы соединиться с Ним,
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥ О Боже, прошу, оставь смиренного Нанака в Своем убежище. ||4||1||
ਵਡਹੰਸੁ ਮਹਲਾ ੪ ॥ Рааг Вадаханс, четвертый Гуру:
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ Мой Бог очень милостив, но я так и не осознал Его ценности.
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ Вместо этого я отказалась от Бога и была искушена любовью к мирскому богатству и власти. ||1||
ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ Я невежественна, так как же мне соединиться со своим Богом, Супругом?
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ Та, кто радует своего Мужа-Господина, - счастливая душа-невеста. Она встречается со своим Мужем-Господом - она так мудра. ||1|| Пауза ||
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ Во мне много пороков, так как же мне соединиться со своим Богом, Супругом?
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ О Боже, есть бесчисленное множество дорогих Тебе людей, поэтому я даже не могу прийти Тебе в голову. ||2||
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ Душа-невеста, которая вложила в свое сердце Бога, Супруга, добродетельна и удачлива,
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ Поскольку во мне нет этих добродетелей, то что же мне, покинувшей этот мир, сделать, чтобы соединиться с Ним? ||3||
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ Душе-невесте, которая продолжает размышлять о Боге, супруге, с любовью и преданностью, очень повезло.
ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ Он редко обнимает несчастных людей, таких как я. ||4||
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ О Боже, у Тебя много добродетелей, а у меня полно пороков.
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥ Я бесполезен. Прошу, прости меня, Хамбл Нанак.||5||2||
ਵਡਹੰਸੁ ਮਹਲਾ ੪ ਘਰੁ ੨ Рааг Вадаханс, второй ритм, четвертый Гуру:
ੴ ਸਤਿਗੁਰ ਪ੍ਰਸਾਦਿ ॥ Единый вечный Бог, воплощенный в жизнь благодаря милости истинного Гуру:
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥
ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ Чтобы соединиться с Вечным Богом и быть принятым Им, я надеваю на себя самые разные религиозные одежды,
ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ Но этот Возлюбленный Бог даже не смотрит на меня, так как же мне утешить себя?
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ Тот, для кого я себя украшаю, доволен другими религиозными невестами.
ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ О Нанак, эта невеста-душа, которая вложила в свое сердце Вечного Бога, Супруга, действительно достойна восхищения и удачи. ||2||
ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ Я иду и спрашиваю верующую невесту: «Как вы соединились с Богом, супруга?»
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ Она отвечает: «Супруг Вечного Истинного Бога проявил ко мне свою милость, и я отказалась от дискриминации».
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ О, моя сестра, путь к единению с Богом — это предать Ему свой разум, тело и душу.
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ О Нанак, душа человека, к которому возлюбленный Бог проявляет милость, сливается с Его Высшим светом. ||3||
ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ Я готова отдать свое тело и разум тому, кто передаст мне послание о Боге, Верховном Существе.
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ Я всегда готова побаловать этого человека, смиренно служить ему и даже приносить ему воду.
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ День за днем я всегда готова служить этому преданному, который рассказывает мне учения Бога.


© 2025 SGGS ONLINE
error: Content is protected !!
Scroll to Top