Guru Granth Sahib Translation Project

guru granth sahib japanese page-999

Page 999

ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ 羅魄国(人)、里国(神)、田茂国(鬼)など、さまざまな形の生き物が神を畏れてさまよいます
ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ 命と共に歩む哀れなマーヤーもまた神を恐れ、ダルマラージもまた恐れてさまよっています。3
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ 全世界が神を恐れていますが、神は恐れていません
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥ おお、ナナクよ!彼は献身者の仲間であり、献身者は彼の宮廷で装飾品の対象となります。4.1
ਮਾਰੂ ਮਹਲਾ ੫ ॥ マル・マハル 5
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ 5歳の無垢な子供ドゥルヴは、神を崇拝することで不死身の地位を得ました
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ アジャマルが息子への愛ゆえにナラヤンを口で言ったとき、神はヤムドゥートを殺して彼らを救いました。1
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ やあ、私のThakur!あなたはたくさんの生き物を救ってきました
ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ わたしは貧しい者、卑しい者、高潔な者のうちにあなたの避難所に来て、わたしに良いことをしました。1.ここにいて下さい
ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ ヴァルミキは救いを得て、哀れな卑しい狩人は解放された
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ しばらくの間、象は心の中で崇拝し、それから神はワニを追い払った。2
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ 悪魔ヒラニヤカシプを爪で引き裂くことで、ナルシムハ卿は献身者プラフラードを保護しました
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ 彼は息子のヴィドゥルを清め、すべての子孫を輝かせました。3
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ 私は生涯、偽りの幻想に満ちてきたので、どんな罪を告げればいいのでしょうか
ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ ナーナクは言う。私はあなたの避難所を探し、あなたの腕を伸ばし、私を救うためにあなたの避難所に来ました。4.2
ਮਾਰੂ ਮਹਲਾ ੫ ॥ マル・マハル 5
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥ お金のためにたくさん彷徨い、たくさんの努力をして走りました
ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥ エゴの中でなされたすべての行為は失敗に終わりました。1
ਅਵਰ ਦਿਨ ਕਾਹੂ ਕਾਜ ਨ ਲਾਏ ॥ 人生の他の日を縁起の良い仕事に費やさないでください
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ ああ、わが主よ!わたしがあなたをほめたたえる日をわたしに与えてください。1.ここにいて下さい
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥ 彼は生涯を通じて、息子、妻、そして家の広がりを見ることで、これに巻き込まれました
ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥ 彼は富の陶酔を味わった後も死に続けましたが、神を崇拝することはありませんでした。2
ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ 私は多くの方法で名前を覚える技術を発見しましたが、聖人がいなければそれは不可能です
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥ おやまあ!あなたは最も偉大な与える者であり、すべての存在は強力です、私はあなたに尋ねるために来ました。3
ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥ すべてのプライドとプライドを犠牲にして、奴隷は足埃のようにあなたの避難所に来ました
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥ おお、ナナクよ!神と出会うことで得られる大きな至福と至高の幸福があります。4.3
ਮਾਰੂ ਮਹਲਾ ੫ ॥ マル・マハル 5
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ 名声はどこにあるのか、エゴはどこにあるのか
ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥ 怒りに満ち溢れた口から罵声を浴びせられるのを聞いたとき、顔にどんな傷を負ったのか。1
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ ねえ、兄弟!ねえ聞いて;あなたは誰で、どこから来たのですか
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ いつまでここにいればいいのかもわからないし、ここを離れることもわからない。1.ここにいて下さい
ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ 風も水も寛容で、地球は間違いなく寛容です
ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥ あなたの体は5つの要素でできています、教えてください、それらと何が問題なのでしょうか?2
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ 肉体を創造した創造主もまた、肉体に誇りを持っています
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ 生と死のサイクルは、その人のものであり、同じ動きにとどまります。3
ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥ この世界全体が偽りであり、この構図の色、形、記号は静的ではありません
ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥ ナナクは、世界を滅ぼすと、オムカルは1体だけ存在しなくなると言います。4.4


© 2025 SGGS ONLINE
error: Content is protected !!
Scroll to Top