Guru Granth Sahib Translation Project

guru granth sahib japanese page-993

Page 993

ਰਾਗੁ ਮਾਰੂ ਮਹਲਾ ੧ ਘਰੁ ੫ ラグ マル マハラ 1 ハウス 5 (Ragu Maru Mahala 1 House 5)
ੴ ਸਤਿਗੁਰ ਪ੍ਰਸਾਦਿ ॥ サティグル・プラサディ
ਅਹਿਨਿਸਿ ਜਾਗੈ ਨੀਦ ਨ ਸੋਵੈ ॥ 昼も夜も起きていて、眠れない
ਸੋ ਜਾਣੈ ਜਿਸੁ ਵੇਦਨ ਹੋਵੈ ॥ 愛と痛みを感じる人だけが知っている
ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥ 医師は、自分の体に愛の矢がある人をどうやって治療できますか?1
ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ 讃美に用いられる神は、稀有なグルムクにこの理解を与えます
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥ 蜜の商人である者は、甘露の重要性を理解している。1.ここにいて下さい
ਪਿਰ ਸੇਤੀ ਧਨ ਪ੍ਰੇਮੁ ਰਚਾਏ ॥ ਗੁਰ ਕੈ ਸਬਦਿ ਤਥਾ ਚਿਤੁ ਲਾਏ ॥ 妻が夫を愛するように、グルの言葉が主への誇りの感覚を植え付けるなら
ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥ 生き物の姿をした女性は楽になり、喉の渇きが癒されます。2
ਸਹਸਾ ਤੋੜੇ ਭਰਮੁ ਚੁਕਾਏ ॥ 生き物の姿をした女性が、疑問や混乱を取り除きます
ਸਹਜੇ ਸਿਫਤੀ ਧਣਖੁ ਚੜਾਏ ॥ 当然のことながら、神の賛美の矢は心の弓にかけられます
ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥ 彼女はグルの言葉で心を殺すことによってエゴを排除し、それによって美しい主を見つけます。3
ਹਉਮੈ ਜਲਿਆ ਮਨਹੁ ਵਿਸਾਰੇ ॥ エゴの炎に燃えて心から神を忘れる人、
ਜਮ ਪੁਰਿ ਵਜਹਿ ਖੜਗ ਕਰਾਰੇ ॥ 彼はヤンプリでカドガの厳しい罰の対象となります
ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥ おやまあ!今はハリの名前を尋ねても得られず、重い罰を受けなければなりません。4
ਮਾਇਆ ਮਮਤਾ ਪਵਹਿ ਖਿਆਲੀ ॥ 愛と愛情の思いに傾く人、
ਜਮ ਪੁਰਿ ਫਾਸਹਿਗਾ ਜਮ ਜਾਲੀ ॥ 彼はヤマプリのヤマの罠に堕ちます
ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥ 執着の絆を断ち切れない者は、ヤマに崇拝される。5
ਨਾ ਹਉ ਕਰਤਾ ਨਾ ਮੈ ਕੀਆ ॥ 今は何もしていないし、今まで何もしてない
ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥ このナマムルット・サットグルは親切にも私にそれを与えてくれました
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥ ナナクは「おお神よ!あなたが与える者は、他の努力をする必要はないので、私はあなたの避難所に来ました。6.1.12
ਮਾਰੂ ਮਹਲਾ ੩ ਘਰੁ ੧ マル マハラ 3 ガル 1
ੴ ਸਤਿਗੁਰ ਪ੍ਰਸਾਦਿ ॥ サティグル・プラサディ
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥ ああ、わが主よ!私はあなたが私を座らせるところに座り、あなたが私を送ってくださるところならどこへでも行きます
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥ あなたは宇宙の都市全体の唯一の皇帝であり、すべての場所は神聖です。1
ਬਾਬਾ ਦੇਹਿ ਵਸਾ ਸਚ ਗਾਵਾ ॥ おやまあ!そんな調和の中で生きさせてください
ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥ 真理を褒め称え続けるので、簡単に吸収されます。1.ここにいて下さい
ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥ 私は自分自身をすべての悪行を行う者だと考えており、これがすべての罪の原因です
ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥ 全世界ですべては神の命令によって起こっています。2
ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥ この仕事感覚障害は非常に強いといわれていますが、この感覚はどこから来たのでしょうか
ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥ 神ご自身がすべてのことをなさるが、この事実を理解している人はほとんどいない。3
ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥ グルの恩寵によって、神が従事するようになったとき、ジレンマは破壊されました
ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥ 神に受け入れられる者たちは真理を受け入れ、それゆえにヤマの絞首刑は断たれた。4
ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥ ナーナクは、心の誇りが失われたとき、誰がその行為の説明を求めることができると言います
ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥ 真の神に帰依すると、ヤムラージもまた恐れて詠唱を始めました。5.1
ਮਾਰੂ ਮਹਲਾ ੩ ॥ マル・マハラ 3
ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ 真の故郷に住み着いた生き物は、その動きが消える
ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ 神が真理の宝庫を与えた人は、この秘密を自分で知っています。1


© 2025 SGGS ONLINE
error: Content is protected !!
Scroll to Top