PAGE 1258
ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥ jis tay ho-aa tiseh samaanaa chook ga-i-aa paasaaraa. ||4||1|| God from whom this world comes into existence, it merges back into Him; and so the entire expanse of the world comes to an end. ||4||1|| ਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ , ਉਸ ਵਿਚ ਹੀ